ਬੁਖਾਰ ਹੋਣ ‘ਤੇ ਇਸ ਨੂੰ ਸੀਜ਼ਨਲ ਫਲੂ ਨਾ ਸਮਝੋ, ਆਪਣਾ ਕੋਰੋਨਾ ਟੈਸਟ ਜਰੂਰ ਕਰਵਾਓ-ਐਸ.ਡੀ.ਐਮ ਬੱਲ

ਗੁਰਦਾਸਪੁਰ, 6 ਸਤੰਬਰ ( ਮੰਨਨ ਸੈਣੀ)। ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਨੇ ਕਿਹਾ ਕਿ ਬੁਖਾਰ ਹੋਣ ‘ਤੇ ਇਸ ਨੂੰ ਸੀਜ਼ਨਲ ਫਲੂ ਨਹੀਂ ਸਮਝਣਾ ਚਾਹੀਦਾ ਹੈ ਤੇ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਟਰੇਸਿੰਗ ਕਰਕੇ … Continue reading ਬੁਖਾਰ ਹੋਣ ‘ਤੇ ਇਸ ਨੂੰ ਸੀਜ਼ਨਲ ਫਲੂ ਨਾ ਸਮਝੋ, ਆਪਣਾ ਕੋਰੋਨਾ ਟੈਸਟ ਜਰੂਰ ਕਰਵਾਓ-ਐਸ.ਡੀ.ਐਮ ਬੱਲ